Saara India

NIK, MIX SINGH

Mix Singh In The House

ਸੁਣ ਮੁੰਡਿਆਂ ਵੇ ਜੇ ਹਾਂ ਕਰਵਾਉਣੀ
ਮੈਂ ਵੀ ਤੈਥੋਂ ਇਕ ਗੱਲ ਮਨਾਉਣੀ
ਸੁਣ ਮੁੰਡਿਆਂ ਵੇ ਜੇ ਹਾਂ ਕਰਵਾਉਣੀ
ਮੈਂ ਵੀ ਤੈਥੋਂ ਇਕ ਗੱਲ ਮਨਾਉਣੀ
ਟੇਂਸ਼ਨਣ ਨੂੰ , ਟੇਂਸ਼ਨਣ ਨੂੰ
ਟੇਂਸ਼ਨਣ ਨੂੰ ਜੜ ਤੋਂ ਮੁਕਦੇ ਸੋਣਿਆ
ਤੂੰ ਮੈਨੂੰ ਸਾਰਾ India ਘੁੰਮਦੇ ਸੋਣਿਆ
ਨਾ ਕੋਈ ਤੇਰੇ ਵਰਗਾ ਦਿਖਾਦੇ ਸੋਣਿਆ
ਤੂੰ ਮੈਨੂੰ ਸਾਰਾ India ਘੁੰਮਦੇ ਸੋਣਿਆ

ਪਹਿਲਾ ਗੇੜਾ ਲੈਈਏ Up ਹਿੱਲ ਵਾਲ ਨੂੰ
ਰਹਿ ਗਿਆ ਜੋ ਬਾਕੀ ਘੁੰਮ ਲੈਣਗੇ ਕਲ ਨੂੰ
ਪਹਿਲਾ ਗੇੜਾ ਲੈਈਏ Up ਹਿੱਲ ਵਾਲ ਨੂੰ
ਰਹਿ ਗਿਆ ਜੋ ਬਾਕੀ ਘੁੰਮ ਲੈਣਗੇ ਕਲ ਨੂੰ
ਫੇਰ ਗੱਡੀ , ਫੇਰ ਗੱਡੀ
ਫੇਰ ਗੱਡੀ ਆਗਰੇ (ਆਗਰਾ ) ਨੂੰ ਪਾੜੇ ਸੋਣਿਆ
ਤੂੰ ਮੈਨੂੰ ਸਾਰਾ India ਘੁਮਾ ਦੇ ਸੋਣਿਆ
ਨਾ ਕੋਈ ਤੇਰੇ ਵਰਗਾ ਦਿਖਾ ਦੇ ਸੋਣਿਆ
ਤੂੰ ਮੈਨੂੰ ਸਾਰਾ India ਘੁਮਾ ਦੇ ਸੋਣਿਆ

Thank You ਜਨਾਬ ਮੈਨੂੰ ਐਨਾ ਚਾਉਂਦਾ ਲਈ
ਟਿਕਟਾਂ ਕਰਈਏ ਕਲ Goa ਜਾਣ ਲਈ
Thank You ਆ ਨਿੱਕੂ ਮੈਨੂੰ ਐਨਾ ਚਾਉਂਦਾ ਲਈ
ਟਿਕਟਾਂ ਕਰਈਏ ਕਲ Goa ਜਾਣ ਲਈ
ਲੈਜਾ ਮੈਨੂੰ , ਲੈਜਾ ਮੈਨੂੰ
ਲੈਜਾ ਮੈਨੂੰ Daddy ਤੋਂ ਛੁਪਾ ਕੇ ਸੋਣਿਆ
ਤੂੰ ਮੈਨੂੰ ਸਾਰਾ India ਘੁੰਮਦੇ ਸੋਹਣਿਆਂ
ਨਾ ਕੋਈ ਤੇਰੇ ਵਰਗਾ ਦਿਖਾਦੇ ਸੋਹਣਿਆਂ
ਤੂੰ ਮੈਨੂੰ ਸਾਰਾ India ਘੁੰਮਦੇ ਸੋਹਣਿਆਂ
ਨਾ ਕੋਈ ਤੇਰੇ ਵਰਗਾ ਦਿਖਾਦੇ ਸੋਹਣਿਆਂ
ਤੂੰ ਮੈਨੂੰ ਸਾਰਾ India ਘੁੰਮਦੇ ਸੋਹਣਿਆਂ

Canzoni più popolari di आस्था गिल

Altri artisti di Film score