Shola [feat. Charan]

AKASA, CHARAN, RODRIGO

ਕੁੜੀ ਤੂ ਸ਼ੋਲਾ ਸ਼ੋਲਾ
ਸ਼ੋਲਾ ਲਗੇ ਬਣ ਠਣ ਕੇ
ਕੁੜੀ ਤੂ ਸ਼ੋਲਾ ਸ਼ੋਲਾ
ਸ਼ੋਲਾ ਲਗੇ ਬਣ ਠਣ ਕੇ

ਹਰ੍ਕਤ ਯੇ ਉਲ ਲੂਬਾਬ ਹੈ
ਆਖੋਂ ਮੀਨ ਮੇਰੇ ਖ੍ਵਾਬ
ਹਰ ਤਾਣੇ ਕਾ ਜਵਾਬ ਹੈ
ਦੋਨੋ ਹੈ ਬੇਹਿਸਾਬ

ਹੋ ਮੈਂ ਤਾਂ ਨਚਾ ਨਚਾ
ਨਚਾ ਨਚਾ ਰਜ ਰਜ ਕੇ
ਕੁੜੀ ਤੂ ਸ਼ੋਲਾ ਸ਼ੋਲਾ
ਸ਼ੋਲਾ ਲਗੇ ਬਣ ਠਣ ਕੇ (ਪੰਜਾਬੀ)
ਸ਼ੋਲਾ ਸ਼ੋਲਾ ਸ਼ੋਲਾ ਲਗੇ ਬੰਨ ਠਣ ਕੇ

ਬੇਬੀ ਤੂ ਬੇਬੀ ਤੂ ਹੈ ਸ਼ੋਲਾ ਸ਼ੋਲਾ
ਸਾਰੀ ਦੁਨਿਯਾ ਨੇ ਤੇਰਾ ਨਾਮ ਹੈ ਬੋਲਾ
ਜਾਣੂ ਮੈਂ ਜਾਣੂ ਮੈਂ ਮੇਰੀ ਬਾਤ ਆਂਬੋਲਾ
ਤੂ ਇਤਨਾ ਜ਼ਯਾਦਾ ਨਾ ਤੂ ਮੇਰੇ ਕੋਲ ਆ ਕੋਲ ਆ

ਨੋ. 1 waiting ਤੋ ਵੀ ਕੋਲਾ ਕੋਲਾ
ਵੇਖ ਕੇ ਤੁਝੇ ਦਿਲ ਮੇਰਾ ਡਾਮਾ ਡੋਲਾ
ਬਾਤੋਂ ਸੇ ਤੇਰੀ ਹੂਆ ਮਨ ਯੇ ਬੋਲਾ
Life ਮੈਂ ਮੈਨੇ ਬਸ ਕਿਯਾ ਰਾਕ & ਰੋਲਾ

ਹੋ ਮੈਂ ਤਾਂ ਨਚਾ ਨਚਾ
ਨਚਾ ਨਚਾ ਰਜ ਰਜ ਕੇ
ਕੁੜੀ ਤੂ ਸ਼ੋਲਾ ਸ਼ੋਲਾ
ਸ਼ੋਲਾ ਲਗੇ ਬਣ ਠਣ ਕੇ (ਪੰਜਾਬੀ)
ਸ਼ੋਲਾ ਸ਼ੋਲਾ ਸ਼ੋਲਾ ਲਗੇ ਬੰਨ ਠਣ ਕੇ

ਕੁੜੀ ਤੂ ਕਾਲਾ ਜੋੜਾ ਪਾਕੇ
ਸਜ ਧੱਜ ਕੇ
ਚਲੀ ਤੂ ਬੁਲੇਟ ਜ਼ਰਾ ਲੇਹਰਾ ਕੇ
ਸਜ ਧੱਜ ਕੇ

ਸੂਰਮਾ ਚ ਨਿਸ਼ਾਨਾ ਲਾਗੇ
Full power ਬਾਜੇ ਪਟਾਖੇ
ਬਿਨੀ ਬਾਸ ਕੁੜੀ ਲਗੇ awesome
ਐਵੇਂ ਸਜ ਧੱਜ ਕੇ

ਹਾਂ ਆਂ
ਹੋ ਮੈਂ ਤਾਂ
ਹੋ ਮੈਂ ਤਾਂ
ਹੋ ਮੈਂ ਤਾਂ ਨਚਾ ਨਚਾ
ਨਚਾ ਨਚਾ ਰਜ ਰਜ ਕੇ

ਕੁੜੀ ਤੂ ਸ਼ੋਲਾ ਸ਼ੋਲਾ
ਸ਼ੋਲਾ ਲਗੇ ਬਣ ਠਣ ਕੇ (ਪੰਜਾਬੀ)
ਸ਼ੋਲਾ ਸ਼ੋਲਾ ਸ਼ੋਲਾ ਲਗੇ ਬੰਨ ਠਣ ਕੇ
ਸ਼ੋਲਾ ਸ਼ੋਲਾ ਸ਼ੋਲਾ ਲਗੇ ਬੰਨ ਠਣ ਕੇ

ਹਾਂ ਸ਼ੋਲਾ ਸ਼ੋਲਾ ਸ਼ੋਲਾ ਲਗੇ ਬੰਨ ਠਣ ਕੇ

Canzoni più popolari di अकासा

Altri artisti di Dance music