Ki Ho Gaya [Lofi Flip]

Ronit Vinta, Sirazee

ਹੂਰ ਤੇਰੇ mood swings are making me crazy
ਤੈਨੂੰ ਕੀ ਹੋਗਿਆ ਹੈ
ਤੈਨੂੰ ਨੇ ਪਤਾ I can't take it o lady
ਤੈਨੂੰ ਕੀ ਹੋਗਿਆ ਹੈ
ਕੀ ਹੋਗਿਆ
ਕੀ ਹੋਗਿਆ
ਬੱਸ ਮੈਨੂੰ ਤੂੰ ਏ ਬਤਾਂ ਦੇ
ਕੀ ਹੋਗਿਆ
ਕੀ ਹੋਗਿਆ
ਭੁੱਲ ਗਈ ਹੈ ਵਾਅਦੇ ਤੂੰ ਸਾਰੇ
ਤੇਰੇ ਬਿਨਾਂ ਰਹਿਣਾ ਮੁਸ਼ਕਿਲ ਹੋਗਿਆ ਹੈ
ਤੇਰੇ ਬਿਨਾਂ ਰਹਿਣਾ ਮੁਸ਼ਕਿਲ ਹੋਗਿਆ ਹੈ
ਤਕ ਤੱਕ ਤੈਨੂੰ , ਥੱਕ ਦੇ ਨਾ ਥੱਕ ਦੇਣਾ
ਬੱਜੇ ਦਿਲ ਮੈਂ ਤਾਲ , ਪੁੱਛ ਤੋ ਹਾਲ ਮੇਰੇ
2 ਸਵਾਲ ਤੇਰੇ
2 ਸਵਾਲ ਮੇਰੇ
ਦੇਖ ਕਮਾਲ ਤੇਰੇ
ਸੁਖ ਕੇ ਗੱਲ ਮੇਰੇ
ਤੱਕ ਤੱਕ ਤੈਨੂੰ , ਥੱਕ ਦੇਣਾ ਥੱਕ ਦੇਣਾ
ਤੱਕ ਤੱਕ ਤੈਨੂੰ , ਥੱਕ ਦੇਣਾ ਥੱਕ ਦੇਣਾ
ਬਾਦਲੋਂ ਕੇ ਪਿੱਛੇ ਮੇਨੇ ਸੀਚੇ ਦੋ ਬਗੀਚੇ
ਤੂੰ ਚਲਣਾ ਸਾਥ ਮੇਰੇ
ਛੋੜ ਦੁਨੀਆਂ ਦਾਰੀ ਪਿੱਛੇ
ਤੱਕ ਤੱਕ ਤੈਨੂੰ , ਥੱਕ ਦੇਣਾ ਥੱਕ ਦੇਣਾ
ਤੱਕ ਤੱਕ ਤੈਨੂੰ , ਥੱਕ ਦੇਣਾ ਥੱਕ ਦੇਣਾ
I am high, like a fly
Never gonna lie, ਤੇਰੇ ਬਿਨ ਰਿਹਾ ਭੀ ਨਾ ਜਾਏ
I am High, city Light
Never gonna lie
ਤੇਰੇ ਬਿਨਾਂ ਰਹਾਂ ਭੀ ਨਾ ਜਾਏ
ਕੀ ਹੋਗਿਆ
ਕੀ ਹੋਗਿਆ
ਬੱਸ ਮੈਨੂੰ ਤੂੰ ਏ ਬਤਾਂ ਦੇ
ਕੀ ਹੋਗਿਆ
ਕੀ ਹੋਗਿਆ
ਭੁੱਲ ਗਈ ਹੈ ਵਾਅਦੇ ਤੂੰ ਸਾਰੇ
ਤੇਰੇ ਬਿਨਾਂ ਰਹਿਣਾ ਮੁਸ਼ਕਿਲ ਹੋਗਿਆ ਹੈ
ਤੇਰੇ ਬਿਨਾਂ ਰਹਿਣਾ ਮੁਸ਼ਕਿਲ ਹੋਗਿਆ ਹੈ
ਦੱਸ ਦੇ ਤੈਨੂੰ ਕਿੰਨਾ ਮੈਂ ਪਿਆਰ ਕਰਾ
ਕਿੰਨਾ ਹੈ ਮੈਂ ਚਾਹਾਂ
ਦੱਸ ਦੇ ਆਪਣੇ ਹੈ ਬਾਰੇ ਤੂੰ ਮੈਨੂੰ
ਕੀ ਤੈਨੂੰ ਹੋਇਆ
ਕੀ ਹੋਗਿਆ
ਕੀ ਹੋਗਿਆ
ਬੱਸ ਮੈਨੂੰ ਤੂੰ ਏ ਬਤਾਂ ਦੇ
ਕੀ ਹੋਗਿਆ
ਕੀ ਹੋਗਿਆ
ਭੁੱਲ ਗਈ ਹੈ ਵਾਅਦੇ ਤੂੰ ਸਾਰੇ
ਤੇਰੇ ਬਿਨਾਂ ਰਹਿਣਾ ਮੁਸ਼ਕਿਲ ਹੋਗਿਆ ਹੈ
ਤੇਰੇ ਬਿਨਾਂ ਰਹਿਣਾ ਮੁਸ਼ਕਿਲ ਹੋਗਿਆ ਹੈ

Curiosità sulla canzone Ki Ho Gaya [Lofi Flip] di रोनित विनता

Chi ha composto la canzone “Ki Ho Gaya [Lofi Flip]” di di रोनित विनता?
La canzone “Ki Ho Gaya [Lofi Flip]” di di रोनित विनता è stata composta da Ronit Vinta, Sirazee.

Canzoni più popolari di रोनित विनता

Altri artisti di Electro pop