Lakk Tera Lit

Moody Akkhar

ਲਗਦਾ ਆਏ ਮੈਨੂ ਤੂ Daily ਜਾਂਦੀ Gym
Gym ਜਾ ਜਾਕੇ ਸੋਹਣੀਏ ਹੋ ਗਯੀ ਨੀ ਤੂ Slim
ਲਗਦਾ ਆਏ ਮੈਨੂ ਤੂ Daily ਜਾਂਦੀ Gym
Gym ਜਾ ਜਾਕੇ ਸੋਹਣੀਏ ਹੋ ਗਯੀ ਨੀ ਤੂ Slim
ਏਕ ਗੱਲ ਤੈਨੂ ਕਿਹਨੀ ਮੈਂ ਹੋਰ ਨੀ
ਹਾਏ ਨੀ ਤੇਰੀ ਮੋਰਨੀ ਜੀ ਤੌਰ ਨੀ
ਜਿਹਦਾ crop top ਪਾਯਾ ਓਹਨੇ ਕੇਹਰ ਮਚਯਾ
ਹਿਟ ਮੈਨੂ ਕਰਦਾ ਨੀ
ਲੱਕ ਤੇਰਾ ਲੱਕ ਤੇਰਾ ਲੱਕ ਤੇਰਾ
ਲੱਕ ਤੇਰਾ ਲਿਟ ਮੈਨੂ ਲਗਦਾ ਨੀ
ਲੱਕ ਤੇਰਾ ਲੱਕ ਤੇਰਾ ਲੱਕ ਤੇਰਾ
ਲੱਕ ਤੇਰਾ ਲਿਟ ਮੈਨੂ ਲਗਦਾ ਨੀ

ਸਾਰੇ ਸ਼ਿਅਰ ਚ ਬਿੱਲੋ ਤੇਰੇ ਹੁਸ੍ਨ ਦੇ ਚਰਚੇ ਨੇ
ਸਾਰਾ ਦਿਨ ਰਿਹਿੰਦੇ ਮੁੰਡੇ ਵੇਟ ਤੇਰੀ ਕਰਦੇ ਨੇ
ਸਾਰੇ ਸ਼ਿਅਰ ਚ ਬਿੱਲੋ ਤੇਰੇ ਹੁਸ੍ਨ ਦੇ ਚਰਚੇ ਨੇ
ਸਾਰਾ ਦਿਨ ਰਿਹਿੰਦੇ ਮੁੰਡੇ ਵੇਟ ਤੇਰੀ ਕਰਦੇ ਨੇ
ਜਿਹਦਾ ਏਕ ਵਾਰੀ ਦੇਖ ਲੇ ਤੈਨੂ ਸੋਹਣੀਏ
ਕਿਸੀ ਹੋਰ ਵੱਲ ਤਕਦਾ ਨਈ
ਲੱਕ ਤੇਰਾ ਲੱਕ ਤੇਰਾ ਲੱਕ ਤੇਰਾ
ਲੱਕ ਤੇਰਾ ਲਿਟ ਮੈਨੂ ਲਗਦਾ ਨੀ
ਲੱਕ ਤੇਰਾ ਲੱਕ ਤੇਰਾ ਲੱਕ ਤੇਰਾ
ਲੱਕ ਤੇਰਾ ਲਿਟ ਮੈਨੂ ਲਗਦਾ ਨੀ

ਲਗੇ ਸਾਰੀ ਕੂਡਿਆ ਤੋਂ ਤੂ ਵਖ ਨੀ
ਲੇ ਗਯੀ ਆਏ ਮੇਰਾ ਦਿਲ ਕਢ ਨੀ
ਲਗੇ ਸਾਰੀ ਕੂਡਿਆ ਤੋਂ ਤੂ ਵਖ ਨੀ
ਲੇ ਗਯੀ ਆਏ ਮੇਰਾ ਦਿਲ ਕਢ ਨੀ
ਦਿਲ ਪੇ ਆਕੇ ਵੱਜਿਯਾ ਮੇਰੇ
ਨਿਸ਼ਾਨਾ ਤੇਰੀ ਆਖ ਦਾ ਨੀ
ਲੱਕ ਤੇਰਾ ਲੱਕ ਤੇਰਾ ਲੱਕ ਤੇਰਾ
ਲੱਕ ਤੇਰਾ ਲਿਟ ਮੈਨੂ ਲਗਦਾ ਨੀ
ਲੱਕ ਤੇਰਾ ਲੱਕ ਤੇਰਾ ਲੱਕ ਤੇਰਾ
ਲੱਕ ਤੇਰਾ ਲਿਟ ਮੈਨੂ ਲਗਦਾ ਨੀ

Curiosità sulla canzone Lakk Tera Lit di रामजी गुलाटी

Chi ha composto la canzone “Lakk Tera Lit” di di रामजी गुलाटी?
La canzone “Lakk Tera Lit” di di रामजी गुलाटी è stata composta da Moody Akkhar.

Canzoni più popolari di रामजी गुलाटी

Altri artisti di Asian pop