Joker [Joker Lofi Mix]

JAANI, B PRAAK

ਤੂੰ ਕੇਹਾ ਹੱਸ
ਮੈਂ ਹੱਸਦਾ ਰਿਹਾ
ਤੂੰ ਕੇਹਾ ਨੱਚ
ਮੈਂ ਨੱਚਦਾ ਰਿਹਾ
ਤੂੰ ਕੇਹਾ ਹੱਸ
ਮੈਂ ਹੱਸਦਾ ਰਿਹਾ
ਤੂੰ ਕੇਹਾ ਨੱਚ
ਮੈਂ ਨੱਚਦਾ ਰਿਹਾ
ਤੂੰ ਕਹੇ ਮੈਂ ਤੈਨੂੰ ਰੋਂਦਾ ਚੰਗਾ ਲੱਗਦਾ
ਤੇਰੇ ਸਾਮਣੇ ਅੰਗਾਰਿਆਂ ਤੇ ਮੱਚ ਦਾ ਰੇਹਾ
ਤੇਰੇ  ਤਿਰਾ ਜੇਹੇ ਸੁਪਨੇ ਓਹ ਪੂਰੇ ਕੱਰ ਕੱਰ ਕੇ
ਖ਼ਾਬ ਆ ਮੇਰੀਆਂ ਦੀ ਖਾਲੀ ਤਰਕੱਸ਼ ਹੋ ਗਈ
ਸਾਰੀ ਉਮਰ ਮੈਂ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜਿੰਦਗੀ  circus ਹੋ ਗਈ
ਸਾਰੀ ਉਮਰ ਮੈਂ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜਿੰਦਗੀ  circus ਹੋ ਗਈ

ਕਯਾ ਖੂਬ ਸਿਖਾਯਾ ਵਾਹ ਮੈਨੂੰ ਤੂੰ ਜਿਨਾ
ਜ਼ਿੰਦਾ ਵੀ ਰਹਿਣਾ ਤੇ  ਜ਼ੇਹਰ ਵੀ ਪੀਣਾ
ਕਯਾ ਖੂਬ ਸਿਖਾਯਾ ਵਾਹ ਮੈਨੂੰ ਤੂੰ ਜਿਨਾ
ਜ਼ਿੰਦਾ ਵੀ ਰਹਿਣਾ ਤੇ  ਜ਼ੇਹਰ ਵੀ ਪੀਣਾ
ਦਿੱਲ ਤੇ ਜ਼ਖਮ ਦੇਕੇ ਮੈਨੂੰ ਕੇਹਾ ਤੂੰ
ਰੋਣਾ ਵੀ ਨਹੀ ਤੇ ਜ਼ਖਮ ਵੀ ਨਹੀ ਸੀਨਾ
ਇਕ ਸਾਹ ਲੈਨ ਮਗਰੋਂ
ਮੈ  ਦੋ ਦੋ  ਹੋਕੇ ਲਵਾ
ਪੀਡਾ ਮੇਰੀ ਯਾ ਦੀ ਵੀ ਤੱਹ ਬੱਸ ਹੋ ਗਈ
ਸਾਰੀ ਉਮਰ ਮੈਂ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜਿੰਦਗੀ  circus ਹੋ ਗਈ
ਸਾਰੀ ਉਮਰ ਮੈਂ ਜੋਕਰ ਜੇਹਾ ਬਣਿਆ ਰਿਹਾ
ਤੇਰੇ ਪਿੱਛੇ ਇਹ ਜਿੰਦਗੀ  circus ਹੋ ਗਈ

Curiosità sulla canzone Joker [Joker Lofi Mix] di हार्डी संधु

Chi ha composto la canzone “Joker [Joker Lofi Mix]” di di हार्डी संधु?
La canzone “Joker [Joker Lofi Mix]” di di हार्डी संधु è stata composta da JAANI, B PRAAK.

Canzoni più popolari di हार्डी संधु

Altri artisti di Film score