Hookah Hookah

Muhfaad

ਮੈਨੂੰ ਚੜ੍ਹਿਆ ਸ਼ੋਂਕ ਤੇਰਾ
ਆਜਾ ਚੱਲੀਏ ਸ਼ੀਸ਼ਾ ਪੀਣੇ
ਸਬ ਨੂੰ ਸ਼ਡ ਕੇ 12 ਵੱਜ ਗਏ
ਆਜਾ ਚੱਲੀਏ ਸ਼ੀਸ਼ਾ ਪੀਣੇ
ਮੈਨੂੰ ਚੜ੍ਹਿਆ ਸ਼ੋਂਕ ਤੇਰਾ
ਆਜਾ ਚੱਲੀਏ ਸ਼ੀਸ਼ਾ ਪੀਣੇ
ਸਬ ਨੂੰ ਸ਼ਡ ਕੇ 12 ਵੱਜ ਗਏ
ਆਜਾ ਚੱਲੀਏ ਸ਼ੀਸ਼ਾ ਪੀਣੇ
ਬਾਕੀ ਗੱਲਾਂ ਨੇ ਬੇਕਾਰ
ਬੈਠ ਜਾ ਉਹ ਮੇਰੇ ਯਾਰ
ਮੌਜ ਮਾਰੋ ਮੇਰੇ ਨਾਲ
ਹਾਬੀਬੀ
ਦੇ ਦੇ ਮੈਨੂੰ ਹੁੱਕਾ ਹੁੱਕਾ
ਫੂਕ ਦੇ ਗੁਮ ਤੂੰ
ਪੀ ਮੇਰੇ ਨਾਲ ਹੁੱਕਾ ਹੁੱਕਾ
ਨਾ ਲਈ tension ਤੂੰ
ਦੇ ਦੇ ਮੈਨੂੰ ਹੁੱਕਾ ਹੁੱਕਾ
ਫੂਕ ਦੇ ਗੁਮ ਤੂੰ
ਪੀ ਮੇਰੇ ਨਾਲ ਹੁੱਕਾ ਹੁੱਕਾ
ਨਾ ਲਈ tension ਤੂੰ
Cherry ਹੋਵੇ , berry ਹੋਵੇ
ਕੇੜਾ ਪੀਣਾ ਬੋਲ ਅੜੀਏ ਤੂੰ
Sweet ਹੋਵੇ ਸਮੋਕੀ ਹੋਵੇ
ਕੇੜਾ ਪੀਣਾ ਬੋਲ ਅੜੀਏ ਤੂੰ
Cherry ਹੋਵੇ , berry ਹੋਵੇ
ਕੇੜਾ ਪੀਣਾ ਬੋਲ ਅੜੀਏ ਤੂੰ
Sweet ਹੋਵੇ ਸਮੋਕੀ ਹੋਵੇ
ਕੇੜਾ ਪੀਣਾ ਬੋਲ ਅੜੀਏ ਤੂੰ
Drink ਮਾਰੋ 3-4 ਲੋਕੀ ਵੇਖਣ ਬਾਰ ਬਾਰ
Smokey like a superstar, ਹਾਬੀਬੀ
ਦੇਦੇ ਮੈਨੂੰ ਹੁੱਕਹ ਹੁੱਕਹ
ਫੂਕ ਦੇ ਗ਼ਮ ਤੂੰ
ਪੀ ਮੇਰੇ ਨਾਲ ਹੂਕਾ ਹੁੱਕਹ
ਨਾ ਲੈ tension ਤੂੰ
ਦੇਦੇ ਮੈਨੂੰ ਹੁੱਕਹ ਹੁੱਕਹ
ਫੂਕ ਦੇ ਗ਼ਮ ਤੂੰ
ਪੀ ਮੇਰੇ ਨਾਲ ਹੂਕਾ ਹੁੱਕਹ
ਨਾ ਲੈ tension ਤੂੰ

ਤੇਰੀ ਧੁਆਂਦਾਰ performance ਵਾਲਾਹ ਲਾਜਵਾਬ
ਤੁਝੇ ਦੇਖ ਖੁਸ਼ ਹੁਵੇਂ ਸਾਰੇ ਸ਼ੇਖਣ ਔਰ ਨਵਾਬ ,
Standing ovation ਦੇਕੇ ਕਹਿਤੇ ਹੈਂ ਤੁਝੇ
ਮਹਾਰਾਜ ਨਵਾਬ ਬੱਸ ਰਹਿਤੇ ਨਾ ਪਟੌਤੀ ਮੈਂ
ਸ਼ਕੇ ਕਰੂੰ ਜੇਬ ਮੈਂ ਚਿੱਲ ਕਰੂੰ ਸਾਊਦੀ ਮੈਂ
2 seater ਮੇਰੀ ਲੰਬੋ ਮੈਂ ਬੈਠ
ਸਾਥ friend ਭੀ ਲੈ
ਬਿਠਾ ਲੂੰਗਾ ਉਸਾਯ ਗੋਦੀ ਮੈਂ
A to z ਅਰਮਾਨੀ ਸੇ ਜਾਂਣੌਤੀ ਮੈਂ
ਸ਼ੇਰ ਖੁੱਲੇ ਘੂਮੇ
ਮੇਰੇ ਬੰਗਲ ਔਰ ਕੋਠੀ ਮੈਂ
Talented ਤੋਹ ਬਹੁਤ ਹੀ ਮੈਂ
ਚਾਰ ਚੱਲੇ ਬਣਾਕੇ ਨਿਕਲਾਉਣ ਆਉਂਦੀ ਮੈਂ
ਕਰ ਭਰੋਸਾ ਮੁਝਪੇ ਆਂਖੇਂਣ ਮੀਚ
ਬੈਠ ਸਾਥ ਮੈਂ ਮੇਰੇ ਸਾਰਾ ਧੁਆਂ ਖੀਚ
ਮੈਨੇ ਪੂਛਾ ਫਲੈਵਰ ਕੌਣ ਸਾ ਪਸੰਦ ਹੈ
ਵੋਹ ਪਾਗਲ ਕੀ ਬੱਚੀ ਬੋਲੀ
*on the beach
ਲਾਗੈਦੀ ਅੱਗ ਜੈਸੇ ਮਾਚੀਸ ਕੀ ਤਿੱਲੀ ਨੇ
ਫਰਕ ਨਹੀਂ ਕੋਈ ਤੁਝ ਮੈ ਔਰ ਬਿੱਲੀ ਮੈਂ
ਕਾਟ ਕੇ ਰਸਤਾ , ਥਾਂ ਰਸਤਾ ਤੂੰ ਛੋਡ ਗਈ
ਜਾ ਹੁੱਕੇ ਕੇ ਤਰਾਹ ਤੂੰ ਭੀ ਬਣ ਹੁਯੀ ਦਿੱਲੀ ਮੈਂ
ਦੇ ਦੇ ਮੈਨੂੰ ਹੂਕਾ ਹੂਕਾ
ਫੂਕ ਦੇ ਗ਼ਮ ਤੂੰ
ਪੀ ਮੇਰੇ ਨਾਲ ਹੂਕਾ ਹੂਕਾ
ਨਾ ਲਈ ਟੇਂਸ਼ਨ ਤੂੰ
ਦੇ ਦੇ ਮੈਨੂੰ ਹੂਕਾ ਹੂਕਾ
ਫੂਕ ਦੇ ਗ਼ਮ ਤੂੰ
ਪੀ ਮੇਰੇ ਨਾਲ ਹੂਕਾ ਹੂਕਾ
ਨਾ ਲਈ ਟੇਂਸ਼ਨ ਤੂੰ

Curiosità sulla canzone Hookah Hookah di बिलाल सईद

Quando è stata rilasciata la canzone “Hookah Hookah” di बिलाल सईद?
La canzone Hookah Hookah è stata rilasciata nel 2018, nell’album “Hookah Hookah”.
Chi ha composto la canzone “Hookah Hookah” di di बिलाल सईद?
La canzone “Hookah Hookah” di di बिलाल सईद è stata composta da Muhfaad.

Canzoni più popolari di बिलाल सईद

Altri artisti di Film score