Arjan Vailly
ਅਰਜਨ ਵੈਲੀ ਨੇ
ਹੋ ਖਾੜੇ ਵਿਚ ਡਾਂਗ ਖੜਕੇ
ਚੱਕੋ
ਹੋ ਖਾੜੇ ਵਿਚ ਡਾਂਗ ਖੜਕੇ
ਓਥੇ ਹੋ ਗਈ ਲੜਾਈ ਭਾਰੀ
ਅਰਜਨ ਵੈਲੀ ਨੇ ਹੋ ਅਰਜਨ ਵੈਲੀ ਨੇ
ਓ ਪੈਰ ਜੋਡ਼ਕੇ ਗੰਡਾਸੀ ਮਾਰੀ
ਅਰਜਨ ਵੈਲੀ ਨੇ ਓ ਪੈਰ ਜੋਡ਼ਕੇ ਗੰਡਾਸੀ ਮਾਰੀ
ਟਕੁਆ ਗੰਡਾਸਾ ਛਵਿਆ ਤੇਰੀ ਓਏ!
ਟਕੁਆ ਗੰਡਾਸੇ ਛਵਿਆ
ਕਿਹੰਦੇ ਖੜਕ ਪਈਆ ਕਿਰਪਾਣਾ
ਵੀ ਸਾਨਾ ਵਾਂਗੂ ਜੱਟ ਭੀਡਦੇ
ਓ ਸਾਨਾ ਵਾਂਗੂ ਜੱਟ ਭੀਡਦੇ
ਸਾਖੀ ਸੁਖ ਨਾ ਦਿੱਸੇ ਭਗਵਾਣਾ
ਹੋ ਲੀਰੋ ਲੀਰ ਹੋ ਜੌੂਗੀ
ਹੋ ਲੀਰੋ ਲੀਰ ਹੋ ਜੌੂਗੀ
ਕਿਹੰਦੇ ਬਚਨੋ ਦੀ ਫੁਲਕਾਰੀ
ਅਰਜਨ ਵੈਲੀ ਨੇ ਓ ਪੈਰ ਜੋਡ਼ਕੇ ਗੰਡਾਸੀ ਮਾਰੀ
ਅਰਜਨ ਵੈਲੀ ਨੇ ਓ ਪੈਰ ਜੋਡ਼ਕੇ ਗੰਡਾਸੀ ਮਾਰੀ
ਖੂੰਡਿਆ ਦੇ ਸਿੰਗ ਫੱਸ ਗਏ
ਵੇ ਕੋਈ ਨਿਤਰੂ ਵੜੇਵੇਂ ਖਾਣੀ
ਧਰਤੀ ਤੇ ਖੂਨ ਡੁੱਲੇਯਾ ਵੇ
ਜਿਵੇਈਂ ਤੀਡਕੇ ਘੜੇ ਚੋਂ ਪਾਣੀ
ਹੋ ਸ਼ੇਰਾਂ ਵਾਂਗੂ ਯਾਰ ਖੜ ਗਏ
ਚਕੋ !
ਹੋ ਸ਼ੇਰਾਂ ਵਾਂਗੂ ਯਾਰ ਖੜ ਗਏ
ਵੈਲੀ ਨਾਲ ਸੀ ਜਿੰਨਾ ਦੇ ਯਾਰੀ
ਅਰਜਨ ਵੈਲੀ ਨੇ ਓ ਪੈਰ ਜੋਡ਼ਕੇ ਗੰਡਾਸੀ ਮਾਰੀ
ਅਰਜਨ ਵੈਲੀ ਨੇ ਓ ਪੈਰ ਜੋਡ਼ਕੇ ਗੰਡਾਸੀ ਮਾਰੀ
ਚਾਰੇ ਪਾਸੇ ਰੌਲਾ ਪੈ ਗਿਆ
ਹੋ ਚਾਰੇ ਪਾਸੇ ਰੌਲਾ ਪੈ ਗਿਆ
ਜਦੋਂ ਮਾਰੇਯਾ ਗੰਡਾਸਾ ਹਥ ਜੋਡ਼ ਕੇ
ਹੋ ਜਦੋਂ ਮਾਰੇਯਾ ਗੰਡਾਸਾ ਹਥ ਜੋਡ਼ ਕੇ
ਹੋ ਚਾਰੇ ਪਾਸੇ ਰੌਲਾ ਪੈ ਗਿਆ
ਜਦੋਂ ਮਾਰੇਯਾ ਗੰਡਾਸਾ ਹਥ ਜੋਡ਼ ਕੇ
ਖੂਨ ਦੇ ਟਰਾਲੇ ਚਲਦੇ
ਥੱਲੇ ਸੁੱਟ ਲੇ ਹਥ ਧੌਣਾ ਨੂ ਮਰੋਡ ਕੇ
ਸ਼ੇਰ ਜਿਹਾ ਰੋਬ ਜੱਟ ਦਾ
ਸ਼ੇਰ ਜਿਹਾ ਰੋਬ ਜੱਟ ਦਾ
ਵੀ ਥੱਲੇ ਰਖਦਾ ਪੋਲੀਸ ਸਰਕਾਰੀ
ਅਰਜਨ ਵੈਲੀ ਨੇ ਓ ਪੈਰ ਜੋਡ਼ਕੇ ਗੰਡਾਸੀ ਮਾਰੀ
ਅਰਜਨ ਵੈਲੀ ਨੇ ਓ ਪੈਰ ਜੋਡ਼ਕੇ ਗੰਡਾਸੀ ਮਾਰੀ