Yaar 17

BADSHAH, MATT SHERON WALA, Matt Sheron Wala

ਦੋ ਨਾਨਕੇ ਦੋ ਤੇਰੇ ਪਿੰਡ ਵਿਚ
ਚੰਡੀਗੜ੍ਹ ਵਿਚ 12
ਦੋ ਨਾਨਕੇ ਦੋ ਤੇਰੇ ਪਿੰਡ ਵਿਚ
ਚੰਡੀਗੜ੍ਹ ਵਿਚ 12
ਨੀ ਅੱਸੀ ਤੇਰੇ ਯਾਰ ਗਿੰਨੇ
ਸਾਡੇ ਸੰਨੇ 17
ਨੀ ਅੱਸੀ ਤੇਰੇ ਯਾਰ ਗਿੰਨੇ
ਸਾਡੇ ਸੰਨੇ 17
ਸਾਡੇ ਸੰਨੇ 17

ਏਦਾਂ ਈ ਜੇ ਦਿਲ ਜਣੇ ਖਣੇ ਨਾਲ ਲਾਵੇਂਗੀ ਲਾਵੇਂਗੀ
ਲਗਦਾ ਏ ਤੂੰ world record ਬਣਾਵੇਂਗੀ ਬਣਾਵੇਂਗੀ
ਏਦਾਂ ਈ ਜੇ ਦਿਲ ਜਣੇ ਖਣੇ ਨਾਲ ਲਾਵੇਂਗੀ ਲਾਵੇਂਗੀ
ਲਗਦਾ ਏ ਤੂੰ world record ਬਣਾਵੇਂਗੀ ਬਣਾਵੇਂਗੀ
ਤੂੰਹੀਓਂ ਜਾਣੇ ਕੀਤੇ ਕੀਤੇ
ਲਾਈਆਂ ਇਸ਼ਕ ਦੀਆਂ ਤਾਰਾਂ
ਨੀ ਅੱਸੀ ਤੇਰੇ ਯਾਰ ਗਿੰਨੇ
ਸਾਡੇ ਸੰਨੇ 17
ਨੀ ਅੱਸੀ ਤੇਰੇ ਯਾਰ ਗਿੰਨੇ
ਸਾਡੇ ਸੰਨੇ 17

ਕੇ ਹੋਤਾ ਤੋਂ ਕੀ ਹੈ ਕੂਡਿਯਾ
ਦੇ ਗਾਨੇ ਬੜੇ ਆਏ ਨੇ
ਮੁੰਡਿਆਂ ਨੇ ਕੁੜੀਆਂ ਤੇ ਦਾ ਬੜੇ ਲਾਏ ਨੇ
ਹੁਏ ਗਾਣਾ ਗੱਲ ਸਚੀ ਦੱਸਣ ਦੇ ਵਾਸਤੇ
ਤੇ ਅੱਜ ਤੋਂ ਮੈਂ ਆਪਣੇ ਤੂੰ ਤੇਰੇ ਰਾਸਤੇ
ਕੀ ਨੀ ਕਿੱਤਾ ਤੇਰੇ ਵਾਸਤੇ
ਕੀਤੇ ਕੱਲੀ ਬੇਹਿਕੇ ਸੋਚੀ ਨੀ
ਦਵਾਏ ਸ਼ੂ ਨਿੱਤ ਨਵੇਂ brand new
Sale ਲੱਗੋਂ ਤੋਂ ਪਹਿਲਾਂ Addidas ਦੇ
ਹਾਂ ਸੋਹਣਿਆਂ ਕੁਛ ਤੇਰੇ ਯਾਰ ਨੂ ਦਿੱਲੀ
ਕੁਛ ਯਾਰ ਹੈ Bombay ਕੁਛ ਬਾਹਰ ਵੀ ਨੇ
ਸੋਹਣੇਯਾ ਤੂੰ ਏਕ MLA ਵੇ ਰਖਿਯਾ
ਤੇ ਏਕ ਦੋ ਪੰਜਾਬੀ superstar ਵੀ ਨੇ ਹਾਏ!
ਤਿੰਨ ਚਾਰ ਤਾ ਠੀਕ ਸੀ
ਪਰ 17 ਹੱਦ ਕਰਦੀ ਹੈ
ਪਿਆਰ ਤਾਂ ਕੀ ਕਰਨਾ ਸੀ
ਪਿਆਰ ਦੀ ਮਾਂ ਭੈਣ ਇਕ ਕਰਦੀ

Sheron Wala Matt ਦਾ ਕੀ ਨਵਾ ਨਂਬਰ ਨੀ
ਐਂਵੇ ਚੌਦਾ ਹੋਇਆ ਫਿਰੇ ਪਤੰਦਰ ਨੀ
Sheron Wala Matt ਦਾ ਕੀ ਨਵਾ ਨਂਬਰ ਨੀ
ਐਂਵੇ ਚੌਦਾ ਹੋਇਆ ਫਿਰੇ ਪਤੰਦਰ ਨੀ
ਸੁੰਨੀ ਟਿਟਲੀ ਯੇ ਥਾਂ ਥਾਂ ਬਹਿਕੇ
ਮਾਨੇ ਮੌਜ ਬਾਹਰਾ
ਨੀ ਅੱਸੀ ਤੇਰੇ ਯਾਰ ਗਿੰਨੇ
ਸਾਡੇ ਸੰਨੇ 17
ਨੀ ਅੱਸੀ ਤੇਰੇ ਯਾਰ ਗਿੰਨੇ
ਸਾਡੇ ਸੰਨੇ 17
ਨੀ ਅੱਸੀ ਤੇਰੇ ਯਾਰ ਗਿੰਨੇ
ਸਾਡੇ ਸੰਨੇ 17
ਨੀ ਅੱਸੀ ਤੇਰੇ ਯਾਰ ਗਿੰਨੇ
ਸਾਡੇ ਸੰਨੇ 17

Curiosità sulla canzone Yaar 17 di बादशाह

Chi ha composto la canzone “Yaar 17” di di बादशाह?
La canzone “Yaar 17” di di बादशाह è stata composta da BADSHAH, MATT SHERON WALA, Matt Sheron Wala.

Canzoni più popolari di बादशाह

Altri artisti di Film score