Baller

Shubh

ਚਰਚੇ ਚ ਨਾਮ ਜਿਵੇੰ ਐ trend ਨੀ
ਵੈਰੇ ਰੱਖੇ ਕਰਕੇ ਗੋਡਿਹ ਤੇ ਬੈੰਡ ਨੀ
ਚੱਕਣ ਲਗੇ ਨਾ ਪੱਟੂ ਲਾਹੁਣਦਾ ਬਿੰਦ ਨੀ
ਪਹਿਲੀਆਂ ਤੋਹ ਗੱਬਰੂ ਕਰਾਉਂਦਾ end ਨੀ
ਚਰਚੇ ਚ ਨਾਮ ਜਿਵੇੰ ਐ trend ਨੀ
ਵੈਰੇ ਰੱਖੇ ਕਰਕੇ ਗੋਡਿਹ ਤੇ ਬੈੰਡ ਨੀ
ਚੱਕਣ ਲਗੇ ਨਾ ਪੱਟੂ ਲਾਹੁਣਦਾ ਬਿੰਦ ਨੀ
ਪਹਿਲੀਆਂ ਤੋਹ ਗੱਬਰੂ ਕਰਾਉਂਦਾ ਐਂਡ ਨੀ
ਸ਼ਹਿਰ ਦੀ ਹਵਾ ਵੀ ਹੋਇ ਸੱਦੇ ਵੱਲ ਦੀ
ਅੱਜ ਸਾਡੇ ਵੱਲ ਦੀ ਪਤਾ ਨੀ ਕੱਲ ਦੀ
ਓਹ ਬਦਲੇ ਜੇ ਕੱਲ ਵੀ ਤੇ ਕੋਈ ਗੱਲ ਨੀ
ਚੱਕਰ ਜਾਵਾਂ ਨੀ ਜਿੰਦਗੀ ਐ ਚਲਦੀ
ਚਲਦੀ ਚਾਅ ਤੇ ਮੱਠੀ ਰੱਖਦੇ ਸਪੀਡ
ਗਾਣੇ ਗੱਡੀਆਂ ਚ ਚੱਲਦੇ repeat
Weekend ਅਹੁੰਦੇ body ਸ਼ਡ ਦੀ ਐ heat
ਸੁਰ ਹਿਲਦੇ ਐ ਜਿਵੇੰ ਛੱਡ ਗਈ ਐ ਨੀਟ
ਚੁਬਦੇ ਰਾਹਾਂ ਦਿਤਿਹ ਕੰਡੇ ਕੱਢ ਨੀ
ਅੰਖ ਦੇ ਇਸ਼ਾਰੇ ਨੇ ਰੱਖੇ ਚੰਦ ਨੀ
ਆਏ ਸਾਲ ਅਹੁੰਦੇ ਗਾਣਿਆ ਦੀ ਪੰਡ ਨੀ
ਰੱਬ ਸੁੱਚ ਰੱਖੇ ਕਿਸੇ ਤੇ depend ਨੀ
ਚਰਚੇ ਚ ਨਾਮ ਜਿਵੇੰ ਐ trend ਨੀ
ਵੈਰੇ ਰੱਖੇ ਕਰਕੇ ਗੋਡਿਹ ਤੇ ਬੈੰਡ ਨੀ
ਚੱਕਣ ਲਗੇ ਨਾ ਪੱਟੂ ਲਾਹੁਣਦਾ ਬਿੰਦ ਨੀ
ਪਹਿਲੀਆਂ ਤੋਹ ਗੱਬਰੂ ਕਰਾਉਂਦਾ ਐਂਡ ਨੀ

ਓਹ ਸਰਦੀ ਐ ਦੁਨੀਆਂ ਯੱਰਾ ਦੇ ਸੁਰ ਤੋਹ
ਰੋਕਿਆ ਨੀ ਰੁਖਦਾ ਵਹਿਮ ਕੱਢ ਦੋਹ
ਮੈਂ ਕਿਹਾ ਡੱਬਾਨ ਦਬਾਉਣ ਆਲੀ ਗੱਲ ਸ਼ੱਡ ਦੋਹ
ਰੱਖੇ ਦਿੰਦਾ ਪੱਟ ਕੇ ਕਬਰ ਝੱਡ ਤੋਹ
ਗੱਲ ਚੋਂ ਪੋਲੀਟ ਬੋਲੀ ਕਰਦੇ ਐ ride
ਕਾਮ ਜਿਹਨੇ ਕਿੱਥੇ ਹੁਣ ਤਾਹੀ peak
ਬਿੰਨਾ ਗੱਲੋਂ ਆਕੇ ਜਿਹੜਾ ਕੋਈ ਟੱਪਦਾ ਐ ਲੈਖ
ਫਿਰ ਆਪਣੇ ਤਰੀਕੇ ਨਾਲ ਕਰਦਿਏ ਠੀਖ
ਕੁਲੀਆਂ ਖਰਕਾਂ ਬਿੱਲੋ daily ਲਾਹੁਣਦੇ ਡੂੰਤ ਨੀ
ਨਕੋਦਰ ਨੱਕ ਭਰਕੇ ਰੱਖੇ ਐ ਸੰਧ ਨੀ
ਚਿੱਟੇ ਦਿਨ ਚੋਬਰ ਚੜਾਉਂਦੇ ਚੰਧ ਨੀ
ਵੈਰ ਸਾਡੇ ਨਾਲ ਸ਼ੂਟਰ ਡੈਡ ਐਂਡ ਨੀ
ਚਰਚੇ ਚ ਨਾਮ ਜਿਵੇੰ ਐ ਟਰੇਂਡ ਨੀ
ਵੈਰੇ ਰੱਖੇ ਕਰਕੇ ਗੋਡਿਹ ਤੇ ਬੈੰਡ ਨੀ
ਚੱਕਣ ਲਗੇ ਨਾ ਪੱਟੂ ਲਾਹੁਣਦਾ ਬਿੰਦ ਨੀ
ਪਹਿਲੀਆਂ ਤੋਹ ਗੱਬਰੂ ਕਰਾਉਂਦਾ ਐਂਡ ਨੀ
ਚਰਚੇ ਚ ਨਾਮ ਜਿਵੇੰ ਐ ਟਰੇਂਡ ਨੀ
ਵੈਰੇ ਰੱਖੇ ਕਰਕੇ ਗੋਡਿਹ ਤੇ ਬੈੰਡ ਨੀ
ਚੱਕਣ ਲਗੇ ਨਾ ਪੱਟੂ ਲਾਹੁਣਦਾ ਬਿੰਦ ਨੀ
ਪਹਿਲੀਆਂ ਤੋਹ ਗੱਬਰੂ ਕਰਾਉਂਦਾ ਐਂਡ ਨੀ

Curiosità sulla canzone Baller di Shubh

Quando è stata rilasciata la canzone “Baller” di Shubh?
La canzone Baller è stata rilasciata nel 2022, nell’album “Baller”.

Canzoni più popolari di Shubh

Altri artisti di Pop-rap