Tu Te Mai

Raj Ranjodh

ਜੇ ਗੱਲ ਮਨ ਜੇ ਤੇ I Love You
ਬਾਕੀ ਹੁੰਦਾ ਕੋਇ ਹੋ ਜਾਵੇ ਬੇਗਾਨਾ
ਤੂੰ ਤੇ ਮੈਂ ਮੈਂ ਤੇ ਤੂੰ
ਬਾਕੀ ਖਸਮਾਨ ਨੂੰ ਖਾਵੇ ਜ਼ਮਾਨਾ
ਤੂੰ ਤੇ ਮੈਂ ਮੈਂ ਤੇ ਤੂੰ
ਬਾਕੀ ਖਸਮਾਨ ਨੂੰ ਖਾਵੇ ਜ਼ਮਾਨਾ

Insta ਤੇ Pic ਤੇਰੀ
ਰੋਲ਼ੀ ਆ ਵੇ Sick ਤੇਰੀ
ਹੁੰਦੀਆਂ ਆ Click Vibe ਸਾਡੀ ਜੀ
ਹੌਲ ਪੈਂਦਾ ਹਿੱਕ ਮੇਰੀ
ਵੇਖ ਕੇ Drip ਤੇਰੀ
ਮਾਲਕੋ ਚੜ੍ਹਾਈ ਪੂਰੀ ਤੁਵਾਡੀ ਜੀ
Insta ਤੇ Pic ਤੇਰੀ
ਰੋਲ਼ੀ ਆ ਵੇ Sick ਤੇਰੀ
ਹੁੰਦੀਆਂ ਆ Click Vibe ਸਾਡੀ ਜੀ
ਹੌਲ ਪੈਂਦਾ ਹਿੱਕ ਮੇਰੀ
ਵੇਖ ਕੇ Drip ਤੇਰੀ
ਮਾਲਕੋ ਚੜ੍ਹਾਈ ਪੂਰੀ ਤੁਵਾਡੀ ਜੀ
ਕਾਲੇ ਕੁੜਤੇ ਨਾਲ ਲੋਈ ਵਾਲਿਆਂ
ਤੇਰੇ ਪਿਛੇ ਪਿਛੇ ਫਿਰਨ ਰਕਾਨਾ
ਤੂੰ ਤੇ ਮੈਂ ਮੈਂ ਤੇ ਤੂੰ
ਬਾਕੀ ਖਸਮਾਨ ਨੂੰ ਖਾਵੇ ਜ਼ਮਾਨਾ
ਤੂੰ ਤੇ ਮੈਂ ਮੈਂ ਤੇ ਤੂੰ
ਬਾਕੀ ਖਸਮਾਨ ਨੂੰ ਖਾਵੇ ਜ਼ਮਾਨਾ
ਅੰਖ ਐ ਤਬਾਹੀ ਮੇਰੀ ਝਾਂਜਰ Fly ਮੇਰੀ
ਗੱਬਰੂ ਹਉਕਾ ਭਰ ਗਿਆ ਨੀ
ਹੋ Number ਲੈਣਾ ਐ ਕਹਿੰਦਾ Party ਤੋਂ ਬਾਅਦ
ਜੱਟ ਪਹਿਲੇ ਹੀ ਦੂਰ ਤੇ ਖੱਡ ਗਿਆ ਨੀ
Number ਲੈਣਾ ਐ ਕਹਿੰਦਾ Party ਤੋਂ ਬਾਅਦ
ਜੱਟ ਪਹਿਲੇ ਹੀ ਦੂਰ ਤੇ ਖੱਡ ਗਿਆ ਨੀ
ਪਹਿਲੇ ਹੀ ਦੂਰ ਤੇ ਖੱਡ ਗਿਆ ਨੀ

ਹੋ ਤੱਕਰੇ ਆ ਮੁੰਡਿਆਂ ਬਰੋਲਾ ਬਣਕੇ
ਲਈ ਗਿਆ ਉਡਾਕੇ ਮੇਰੇ ਵੇ ਆਂਹ
ਦਿਲ ਤੇ ਰਕਾਨ ਦਾ ਤੂੰ ਕੱਡਿਆਂ ਪਿਆ
ਸੀਨੇਂ ਵਿਚ ਪਾਇਆ ਮੇਰੇ ਗਾਹ ਵੇ
ਸੀਨੇਂ ਵਿਚ ਪਾਇਆ ਮੇਰੇ ਗਾਹ ਵੇ
ਹੋ ਤੱਕਰੇ ਆ ਮੁੰਡਿਆਂ ਬਰੋਲਾ ਬਣਕੇ
ਲਈ ਗਿਆ ਉਡਾਕੇ ਮੇਰੇ ਸਾਂਹ ਵੇ
ਦਿਲ ਤੇ ਰਕਾਨ ਦਾ ਤੂੰ ਕੱਡਿਆਂ ਪਿਆ
ਸੀਨੇਂ ਵਿਚ ਪਾਇਆ ਮੇਰੇ ਗਾਹ ਵੇ
ਸੀਨੇਂ ਵਿਚ ਪਾਇਆ ਮੇਰੇ ਗਾਹ ਵੇ
ਤੂੰ ਵੀ ਕੁੜੀ ਨੂੰ ਜੇ ਲਿਖੇ ਕਰਦਾ
ਫਿਰ ਮਿਲ ਜਾਵੇ ਲੱਭ ਕੇ ਬਹਾਨਾ
ਤੂੰ ਤੇ ਮੈਂ ਮੈਂ ਤੇ ਤੂੰ
ਬਾਕੀ ਖਸਮਾਨ ਨੂੰ ਖਾਵੇ ਜ਼ਮਾਨਾ
ਤੂੰ ਤੇ ਮੈਂ ਮੈਂ ਤੇ ਤੂੰ
ਬਾਕੀ ਖਸਮਾਨ ਨੂੰ ਖਾਵੇ ਜ਼ਮਾਨਾ

Curiosità sulla canzone Tu Te Mai di Raj Ranjodh

Quando è stata rilasciata la canzone “Tu Te Mai” di Raj Ranjodh?
La canzone Tu Te Mai è stata rilasciata nel 2022, nell’album “Tu Te Mai”.

Canzoni più popolari di Raj Ranjodh

Altri artisti di Film score