Old Skool

Naseeb

ਪ੍ਰੇਮ ਢਿੱਲੋਂ
ਸਿਧੂ ਮੂਸ ਵਾਲਾ
Aye yo The kid
ਹੋ ਡਰ ਨਾ ਤੂੰ ਦੱਸਦੇ ਨੀ ਵੇਖੀ ਕਿੱਦਾਂ ਨਸਦੇ ਨੀ
ਤੰਗ ਤੈਨੂੰ ਕਰਦਾ ਆ ਕੌਣ ਕੌਣ ਨੀ
Circumstance ਵੇਖੀ ਏਹੋ ਜੇ ਬਣਾ ਡੂ ਵੇਖੀ
ਪੂਠੀ ਮੈਂ ਵਗਾ ਡੂ ਕੂੜੇ ਪੌਣ ਵੇਖੀ
Old school ਮਿੱਤਰਾਂ ਦੀ vibe ਬੱਲੀਏ
Old school ਏਸ ਕਰਕੇ ਆ hype ਬੱਲੀਏ
Old school Batch ਆਲੇ ਯਾਰ ਜੱਟ ਦੇ ਨੀ
Old school ਕਪਾਟ ਨੂੰ ਜੋ ਪੈਂਦੇ ਜੱਟ ਨੇ ਨੀ
Old school, old school, old school
ਗੋਰੀ ਗਰਦਨ ਤੇਰੀ ਆ ਸੁਰਹਿ ਬਣ ਗਈ ਨੀ
ਮਰਜਾਨੀਏ ਤੂੰ ਕਾਰਣ-ਈ-ਤਬਾਹੀ ਬਣ ਗਈ ਨੀ
ਨੀ ਜਰੇ ਜਾਂਦੇ ਨੀ ਮੇਤੋਂ ਜੋ comment ਕਰਦੇ ਨੀ
ਤੂੰ ਵੀ ਟਲ ਜਾ ਨੀ hide content ਕਰਨੇ ਨੀ
Old school, old school, old school
ਹੋ old school ਮਸਲੇ ਜਿਹੀ ਕਾਰ ਰੱਖੀ ਆ
ਨੀ ਢਾਣੀ ਯਾਰਾਂ ਦੀ ਨੀ 24×7 ਤਿਆਰ ਰਿਹੰਦੀ ਆ
God damn ਹੋ ਫੜਕੇ ਆ ਅੱਖ ਕੱਲ ਦੀ ਨੀ
ਪੱਲ ਪੱਲ ਨੀ ਸੋਚਾ ਵਿੱਚ ਤੂੰ ਚਲਦੀ ਨੀ old school
ਹੋ old school ਮਿੱਤਰਾਂ ਦੀ vibe ਬੱਲੀਏ
Old School ਏਸ ਕਰਕੇ ਆ hype ਬੱਲੀਏ ਨੀ
Old School batch ਆਲੇ ਯਾਰ ਜੱਟ ਦੇ ਨੀ
Old School ਕਪਾਟ ਨੂੰ ਜੋ ਪੈਂਦੇ ਜੱਟ ਨੇ ਨੀ
Old School ਯੈ ਯੈ
ਹੋ old school
ਹਾ ਅੱਖ ਤੇਰੇ ਉੱਤੇ ਰੱਖੇ ਢਿੱਲੋਂ ਦਾ ਮੁੰਡਾ ਨੀ
ਡੈਨੀ ਜਿਹੇ ਦਿਖੇ ਪਰ ਸਮਝੀ ਨਾ ਗੁੰਡਾ ਨੀ
ਪਖ ਨਾ ਤੂੰ ਪੂਰੇ ਰਖੇ ਲਾਰਾ-ਲੱਪਾ ਲਾਈ ਨੀ
ਕੱਚੀਏ ਕਚੈਲੇ ਜਾਵੇ ਵੈਰ ਤੂੰ ਪ੍ਵਾਈ ਨੀ
Old schoolਨੀ ਕਾਹਤੋਂ ਫਿਰੇ ਵਿਸ਼ ਘੋਲਦੀ
ਪਸੰਦ ਜੱਟ ਦੀ ਆਂ ਮੂਹੋਂ ਫਿਰ ਕ੍ਯੂਂ ਨਾ ਬੋਲਦੀ ਨੀ
Well known ਮਾਝੇ ਚ ਕਰ ਪੁਛ੍ਹ ਪਡ਼ਤਾਲ ਨਾ
ਨਾ ਐਵੇਈਂ ਨਾ formalityਚ ਟਾਲ old school
ਹੋ old school ਮਿੱਤਰਾਂ ਦੀ vibe ਬੱਲੀਏ
Old schoolਏਸ ਕਰਕੇ ਆ hype ਬੱਲੀਏ
Old school batch ਆਲੇ ਯਾਰ ਜੱਟ ਦੇ ਨੀ
Old school ਕਪਾਟ ਨੂੰ ਜੋ ਪੈਂਦੇ ਜੱਟ ਨੇ ਨੀ
Old school, old school, old school

6 0 4 ਜਿਵੇਈਂ Syria ਦੇ law
ਓਂਵੇੀਂ ਗੱਬਰੂ ਦਾ ਨਾਹ
ਰੱਖੇ ਉਂਗਲਾ ਦੇ ਪੋਟਏਆ ਤੇ ਵੈਰਿਯਾ ਦੇ ਸਾਂਹ
ਜਿਹਦਾ ਮਾਰੇਯਾ ਨਾ ਮਰੇ ਤੇਰੀ ਅੱਖ ਤੋਂ ਫਨਾ
ਤੂੰ ਜਾਂਦੀ ਪਸੰਦ ਤੇਰੇ ਸ਼ਿਅਰ ਨੂੰ ਪਤਾ
ਏਡੀ ਆਡੀ ego wise think ਬੱਲੀਏ
ਹ੍ਥਯਾਰਾ ਚ ਹੋਏ ਨਾ shrink ਬੱਲੀਏ
ਉਂਝ ਦੇਖਨ ਨੂੰ ਜੱਟ ਜਿਹੀ lookਯਾਰ ਦੀ ਨੀ
Thought rebel ਰੱਖੇ ਨੇ bad link ਬੱਲੀਏ
ਤੇਰਾ ਬਣ ਪਰਚਹਾਵਾਂ ਜਿਹਦਾ ਰਿਹੰਦਾ ਏ ਕਰੀਬ
Surrey ਸ਼ਿਅਰ ਤੋਂ ਆਯਾ ਓਹਨੂੰ ਆਖਦੇ ਨਸੀਬ
ਹੋਰ ਮੰਗ੍ਦਾ ਨੀ ਕੁਝ ਕੱਲਾ ਮੰਗ੍ਦਾ ਏ ਟਾਇਮ
ਮੁੰਡਾ ਹੁਸਨ ਤੇਰੇ ਤੇ ਬੈਠਾ ਜੋਡ਼ਦਾ ਏ ਰਾਇਮ
ਟੇਡੀ ਵੱਟਾਂ ਵਾਲੀ ਪਗ ਤੇ ਅਸੂਲ old school
ਰੋਹਿਰੂ ਪੁਛਹਦਾ ਤੇ ਦੱਬ ਲੱਗਾ tool old school
ਜਿਹੜਾ ਜੱਟ ਵਾਦੀ ਰਗਾ ਚ fuel old school
ਸਤ ਚੋਬਰ ਦਾ ਕੀਮਤੀ ਨਾ ਜਾਨ ਲੀ ਫਿਜ਼ੁਲ

ਹੋ ਮੁੱਕੇਯਾ ਨੀ ਆ ਸੁਨ੍ਣ!
ਹੋ ਵੱਡੇ ਤਾਮੇ ਜਾਮੇ ਆ ਨੀ ਅੱਗੇ ਪਿਛਹੇ ਮਾਮੇ ਏ ਨੀ
ਗੱਬਰੂ ਦੀ ਚੇਕ ਕਰ ਤੌਰ ਬੱਲੀਏ
ਮਿਠੀਏ ਨੀ ਰੰਣਾ ਵਾਲਾ ਅਣਾਖਾ ਤੇ ਗੁਣਆਂ ਵਾਲਾ
ਜੱਟ ਤੇਰਾ ਲੈਕੇ ਆਯਾ ਦੌਡ਼ ਬੱਲੀਏ
ਨੀ ਕਰ ਗੌਰ ਬੱਲੀਏ
32 extend divide ਮੰਗ ਜੱਟ ਦਾ
Hit ਚੀਜਾਂ ਉੱਤੇ ਲੱਗੇ tag ਜੱਟ ਦਾ
ਹੋ ਫਿਰਦਾ ਏ ਦੁਨਿਯਾ ਨੂੰ ਸਰ ਕਰਦਾ
ਦੇਖ ਹਾਲਾ ਵਿੱਚ ਝੂਲਦਾ flag ਜੱਟ ਦਾ
ਹੋ ਮੂਸੇ ਵਾਲਾ ਰਿਹੰਦਾ ਏ ਸਵਾਲਾਂ ਵਿੱਚ ਨੀ
ਸੁੱਣਦੀ ਹੋਏਗੀ top ਗੱਲਾਂ ਵਿੱਚ ਨੀ
ਹੋ ਬੁਢੇ ਹੋ ਗਾਏ ਮੇਲਾ ਕਯੀ ਮੁਕਾਮ ਪੌਂਦੇ ਆ
ਐਥੇ ਦੁਨਿਯਾ ਕਮਾਤੀ 2 ਸਾਲਾਂ ਵਿੱਚ ਨੀ
ਹੋ old school ਜੇਯੋਨ ਤਾ ਤਰੀਕਾ ਬੱਲੀਏ ਨੀ
ਹੋ ਸ੍ਕੂਲ ਕਾਲੀ range ਮਾਰੇ ਚ੍ਹਿਕਾ ਬੱਲੀਏ
Date ਅੱਜ ਦੀ ਚ ਨੀ ਕੋਯੀ ਨਾਹੀਓ ਤੋਡ਼ ਜੱਟ ਦਾ ਨੀ
Old school ਕ੍ਡੋਓਂਦਾ ਮੁੰਡਾ ਚੀਖਾ ਬੱਲੀਏ ਨੀ
Old school ਕ੍ਡੋਓਂਦਾ ਮੁੰਡਾ ਚੀਖਾ ਬੱਲੀਏ ਨੀ
Old school ਕ੍ਡੋਓਂਦਾ ਮੁੰਡਾ ਚੀਖਾ ਬੱਲੀਏ ਨੀ
Old school
ਹੋ ਦਿਲ ਦਾ ਨੀ ਮਾੜਾ

Curiosità sulla canzone Old Skool di Prem Dhillon

Quando è stata rilasciata la canzone “Old Skool” di Prem Dhillon?
La canzone Old Skool è stata rilasciata nel 2020, nell’album “Old Skool”.
Chi ha composto la canzone “Old Skool” di di Prem Dhillon?
La canzone “Old Skool” di di Prem Dhillon è stata composta da Naseeb.

Canzoni più popolari di Prem Dhillon

Altri artisti di Dance music