All Aces

Premjeet Dhillon

Byg Brd On The Beat..
Prem Dhillon
Brown Boys Baby!

Gang ਟਾ ਆ touch ਨੀ ਬਚ ਕੁੜੇ ਬਚ ਨੀ
ਭਾਲ੍ਦੇ ਕਲੇਸ਼ ਨੀ ਓ ਗਬਰੂ ਨੇ ਸਾਰੇ ਕੁੜੇ Ace ਨੀ
Gang ਟਾ ਆ touch ਨੀ ਬਚ ਕੁੜੇ ਬਚ ਨੀ
ਭਾਲ੍ਦੇ ਕਲੇਸ਼ ਨੀ ਓ ਗਬਰੂ ਨੇ ਸਾਰੇ ਕੁੜੇ Ace ਨੀ
ਓ ਗੱਡੀ ਵਿਚ ਬੇਹੁਨ ਨੂ ਨਾ ਤਾਂ ਮਿੱਠੀਏ
Seven Seater ਚ ਬੈਠੇ ਸੱਤ ਯਾਰ ਨੀ
ਸਾਂਝੀ ਨਾ ਕੱਲੇ ਕੀਤੇ ਗੇਦੇ ਲੌਂਦੇ ਆ
ਨਿਕਲੇ ਆ ਜੱਟ ਕਿਸੇ ਉੱਤੇ ਮਾਰ ਨੀ
ਅਧੇ ਵਿਚੋ ਸੁਨੇਯਾ ਫਰਾਰ ਚਲਦੇ
ਅਧੇਯਾ ਦੀ ਬੈਲ ਹੋਯੀ ਬਾਹਰੋ ਬਾਹਰ ਨੀ
ਓ ਮਤੀ ਮਤੀ ਚਲਦੀ Scotch ਨੀ
ਓ ਮਤੀ ਮਤੀ ਚਲਦੀ Scotch ਨ
Let’s Go!
Gang ਟਾ ਆ touch ਨੀ ਬਚ ਕੁੜੇ ਬਚ ਨੀ
ਭਾਲ੍ਦੇ ਕਲੇਸ਼ ਨੀ ਓ ਗਬਰੂ ਨੇ ਸਾਰੇ ਕੁੜੇ Ace ਨੀ

ਓ Power ਜਿਹੇ ਜੱਕੇਤਾ ਦੇ ਵਿਚ ਪੁਛੇਗੀ
ਘੁਮਦੇ ਜੋ ਕਰ ਜ਼ੀਪਂ ਬੰਦ ਮਿੱਠੀਏ
ਨਾਰਾ ਗੁਡੀਏ ਨੀ ਐਵੇਂ ਨੇਡੇ ਹੋਈ ਨਾ
ਉਜ਼ੀਯਨ ਤੋਂ ਥੱਲੇ ਨਾ ਕੋਈ ਸੰਧ ਮਿੱਠੀਏ
ਓ ਗੇਦੀ ਸ਼ੇਦੀ ਨੂ ਅੱਜੇ ਵੀ ਕਾਲੀ ਰਖੀ ਨੀ
ਲੁਦਾ ਖੁਹਾ ਹੇਲ ਕੈਟ ਬਲੀਏ
ਓ ਟੇਂਪਰ ਤੇ Life ਸੱਦੀ ਦੋਵੇਂ ਆ ਨੀ ਸ਼ਾਰ੍ਟ
ਝਲਦੇ ਨੀ ਬਿੱਲੋ ਤਿਸ ਤਟ ਬਲੀਏ
ਓ ਮੌਤ ਆਲੀ ਚਲੇ Stopwatch ਨੀ
ਓ ਮੌਤ ਆਲੀ ਚਲੇ Stopwatch ਨੀ
Let’s Go!
Gang ਟਾ ਆ touch ਨੀ ਬਚ ਕੁੜੇ ਬਚ ਨੀ
ਭਾਲ੍ਦੇ ਕਲੇਸ਼ ਨੀ ਓ ਗਬਰੂ ਨੇ ਸਾਰੇ ਕੁੜੇ Ace ਨੀ

ਹਨ ਫਿਰਦਾ ਬੇਖੌਫ ਹੋਕੇ ਸ਼ਿਅਰ ਤੇਰੇ ਨੀ
ਬੈਡਕਾ ਆਏ Vibe ਆ ਨੀ Tony Montana
Lover ਵੀ ਮੇਰੀ ਮੇਰੇ ਬਾਰੇ ਨਾ ਨੀ ਜਾਣੇ
ਢਿੱਲੋਂ ਡੇਯਨ ਗੁੱਜੇ ਫਿਰ ਯਾਨੇ ਲਬੇ ਤਾਣਾ
ਓ ਨਿਕਲਾ ਤਾਰੀ ਨਾਲ ਘੜੋ ਬਾਹਰ ਨੀ
ਗੋਲੀ ਆਲੀ ਮਿਲੀ ਆ Threat ਬਲੀਏ
ਓ ਲੰਡੂ ਜਿਹੇ ਸ੍ਟਾਰਾ ਨਾਲੋ ਗੱਲ ਬੱਟ Add
ਤੌਰ ਉੱਤੇ ਲਾਲੀ ਭਾਵੇ Bet ਬਲੀਏ
ਓ ਮੁੰਡਾ ਮੇਰਾ GQ ਆ Touch ਨੀ
ਓ ਮੁੰਡਾ ਮੇਰਾ GQ ਆ Touch ਨੀ
Gang ਟਾ ਆ touch ਨੀ ਬਚ ਕੁੜੇ ਬਚ ਨੀ
ਭਾਲ੍ਦੇ ਕਲੇਸ਼ ਨੀ ਓ ਗਬਰੂ ਨੇ ਸਾਰੇ ਕੁੜੇ Ace ਨੀ
ਓ ਜਾਪ੍ਦੇ ਦਰੌਨੇ ਉੱਦ ਗੱਲ ਪੈਂਦੇ ਨੀ
ਨੇਡੇ ਹੋਕੇ ਵੇਖੀ Head Dead ਬਾਇ ਨੀ
ਓ ਘਰੋਂ ਬਾਹਰੋ ਸੋਂਦੇ ਐਵੇਂ ਜਾਣੀ ਨਾ ਮਲੰਗ
ਤੇਰੇ ਨਾਲ ਜੋ ਰਿਹਿੰਦੇ ਨਾ Dead Guy ਨੀ
ਓ Money Fame Rivalry Teen On Peak
ਮਿਤਰਾਂ ਦੇ ਹਿੱਸੇ ਆਏ ਵਾਰ ਮਿੱਠੀਏ
ਓ ਨਚਦੀ ਆ ਆਂਖਾਂ ਉੱਤੋ ਰਿਹਿੰਦੇ ਆ ਚੌਕਣੇ
ਚੁੱਕੇ ਨਾ ਨੇ ਜਾਈਏ ਰਿਹੰਦਾ ਦਰ ਮਿੱਠੀਏ
ਕਿ ਹੁੱੰਣਾ ਹੱਲੇ Wait And Watch ਨੀ
ਕਿ ਹੁੱੰਣਾ ਹੱਲੇ Wait And Watch ਨੀ
Let’s Go!
Gang ਟਾ ਆ touch ਨੀ ਬਚ ਕੁੜੇ ਬਚ ਨੀ
ਭਾਲ੍ਦੇ ਕਲੇਸ਼ ਨੀ ਓ ਗਬਰੂ ਨੇ ਸਾਰੇ ਕੁੜੇ Ace ਨੀ

Curiosità sulla canzone All Aces di Prem Dhillon

Quando è stata rilasciata la canzone “All Aces” di Prem Dhillon?
La canzone All Aces è stata rilasciata nel 2022, nell’album “All Aces”.
Chi ha composto la canzone “All Aces” di di Prem Dhillon?
La canzone “All Aces” di di Prem Dhillon è stata composta da Premjeet Dhillon.

Canzoni più popolari di Prem Dhillon

Altri artisti di Dance music