Ziddi Generation

Navaan Sandhu

This should be play in high volume probably cannot residential

ਓ ਜਿੱਦੀ Generation ਦਾ ਪੁੱਠਾ ਏ ਦਿਮਾਗ
ਓ ਜਿੱਦੀ Generation ਦਾ ਪੁੱਠਾ ਏ ਦਿਮਾਗ

ਸਾਰੀ ਸ਼ੋਂਕਾਂ ਦੀ ਏ ਗੱਲ ਸ਼ੋਂਕ ਪੁਗਣੇ ਜ਼ਰੂਰੀ
ਬਾਬੇ ਨਾਨਕ ਦੇ ਘਰ ਹੁੰਦੀ ਡੇਲੀ ਦੀ ਹਜੂਰੀ
ਸਾਰੀ ਸ਼ੋਂਕਾਂ ਦੀ ਏ ਗੱਲ ਸ਼ੋਂਕ ਪੁਗਣੇ ਜ਼ਰੂਰੀ
ਬਾਬੇ ਨਾਨਕ ਦੇ ਘਰ ਹੁੰਦੀ ਡੇਲੀ ਦੀ ਹਜੂਰੀ
ਉਹਦੇ ਸਿਰ ਤੇ ਉੱਡਾਂਦੇ ਰੋਜ਼ ਫੱਕਿਆ
ਉਹਦੇ ਸਿਰ ਤੇ ਉੱਡਾਂਦੇ ਰੋਜ਼ ਫੱਕਿਆ
ਮੁਂਹੋ ਥੋੜਾ ਘੱਟ ਬੋਲਦੇ
ਓ ਜਿੱਦੀ Generation ਦਾ
ਓ ਜਿੱਦੀ Generation ਦਾ ਪੁੱਠਾ ਏ ਦਿਮਾਗ
ਵੱਧ ਸੁਣਦੇ ਖੜਕ ਗੱਲ ਘੱਟ ਗੌਲਦੇ
ਜਿੱਦੀ Generation ਦਾ ਪੁੱਠਾ ਏ ਦਿਮਾਗ
ਵੱਧ ਸੁਣਦੇ ਖੜਕ ਗੱਲ ਘੱਟ ਗੌਲਦੇ

ਹਿੰਦ ਰਿਮ ਏ ਪਵਾਂਦਾ ਟਾਇਰ ਲਓ ਕਰਕੇ
ਰੁੰਦੀ ਸ਼ਹਰ ਵਿੱਚ ਵਜੂ ਸੰਦ ਸ਼ੋਅ ਕਰਕੇ
ਹਿੰਦ ਰਿਮ ਏ ਪਵਾਂਦਾ ਟਾਇਰ ਲਓ ਕਰਕੇ
ਰੁੰਦੀ ਸ਼ਹਰ ਵਿੱਚ ਵਜੂ ਸੰਦ ਸ਼ੋਅ ਕਰਕੇ

ਪੂਰੇ ਜਿਲਲੇ ਡੇਂ ਲੋਕ ਨਾਲ ਬੇਹਣੀ ਉਠਣੀ
ਬਾਪੂ ਤੋੜ ਦਾ ਨਾ ਦਿਲ ਕਦੇ ਨੋ ਕਰਕੇ
ਉਠ ਦਾਤਾਂ ਤੇ ਪੈਹਲਾ ਦੇ ਬੇਦ ਟੀ ਤੌਂ
ਉਠ ਦਾਤਣ ਤੋਂ ਪੈਹਲਾ ਬੇਦ ਟੀ ਤੋਂ
ਪਟਕੇਂ ਨਾਲ ਕੰਨ ਖੋਲਦੇ
ਓਹ ਜਿੱਦੀ Generation ਦਾ ਪੁੱਠਾ ਏ ਦਿਮਾਗ
ਵਦ ਸੁਣਦੇ ਖੜਕ ਗੱਲ ਘੱਟ ਗੌਲਦੇ
ਜਿੱਦੀ Generation ਦਾ ਪੁੱਠਾ ਏ ਦਿਮਾਗ
ਵੱਧ ਸੁਣਦੇ ਖੜਕ ਗੱਲ ਘੱਟ ਗੌਲਦੇ
ਘੁਮੇ Mercedes Slow Road ਦੇ ਉਤੇ
ਸ਼ੇਤਿ ਮਿਲਣ ਗੇ ਜੱਟ Billoboard ਦੇ ਉਤੇ
ਨੀ Worth ਮੁੰਡੇ ਦੀ Uk ਵਾਲਿਆ ਤੋਂ ਪੋਨਚ
ਨਾਇਓ ਬੁੱਕਦਾ ਨਵਾਨ ਕਿਸੇ ਚੋਂੜ ਦੇ ਉਤੇ
ਘੁਮੇ Mercedes Slow Road ਦੇ ਉਤੇ
ਸ਼ੇਟੀ ਮਿਲਣ ਗੇ ਜੱਟ Billoboard ਦੇ ਉਤੇ
ਨੀ Worth ਮੁੰਡੇ ਦੀ Uk Waliyan ਤੌਂ ਪੁੱਛ
ਨਾਇਓ ਬੁੱਕਦਾ ਨਵਾਨ ਕਿਸੇ ਛਉੜ ਉਤੇ
ਹੋ ਸਾਡੇ ਝਓਟੇਂ ਦੇ ਹੋਣੇ ਨੀ ਮੁਕਾਬਲੇ
Anti ਘਉਂਦੇ ਏ ਲੈਕੇ ਨਾਲ ਕਾਫ਼ੀਲੇ
ਮਾਰ ਗਏ ਮੈ ਸਾਡੀ ਪਾਤ ਰੋਲਦੇ ਮਾਰ ਗਏ ਮੈ ਸਾਡੀ ਪਾਤ ਰੋਲਦੇ
ਓ ਜਿੱਦੀ Generation ਦਾ
ਜਿੱਦੀ Generation ਦਾ ਪੁੱਠਾ ਏ ਦਿਮਾਗ
ਵੱਧ ਸੁਣਦੇ ਖੜਾਕ ਗੱਲ ਘੱਟ ਗੌਲਦੇ
ਜਿੱਦੀ Generation ਦਾ ਪੁੱਠਾ ਏ ਦਿਮਾਗ
ਵੱਧ ਸੁਣਦੇ ਖੜਾਕ ਗੱਲ ਘੱਟ ਗੌਲਦੇ

ਸਾਡੇ ਕਰਮ ਚ ਲਿਖੀ ਨਾ ਕੋਈ ਕਨੇਆ
ਮੋਹ ਮਾਯਾ ਵੱਲੋਂ ਜੱਟ ਭਰਪੂਰ ਨੇ
ਲੀੜੇ ਲੇਟ ਵੱਲੋਂ ਕਰੀਦਾ ਨੀ ਕੋਮਪਰੋ
ਏਸੇ ਗੱਲੋਂ ਜੱਟ ਮਾਝੇ ਦੇ ਮਸ਼ੂਰ ਨੇ
ਹੋ ਕਾਕੇ ਪੱਟਿਆ ਸ਼ਹਰ ਦੀਆ ਸ਼ੋਰੀਆ
ਹੋ ਲੱਗਾ ਡੱਬ ਨਾਲ ਹਿੱਕ ਚ ਕਰੇ ਮੋਰੀਆਂ
ਹੋ ਕਾਕੇ ਪੱਟਿਆ ਸ਼ਹਰ ਦੀਆ ਸ਼ੋਰੀਆ
ਹੋ ਲੱਗਾ ਡੱਬ ਨਾਲ ਹਿੱਕ ਚ ਕਰੇ ਮੋਰੀਆਂ
ਪਰ ਸ਼ੇਟੀ ਨਹੀਂ ਖੂਨ ਖੌਲਦੇ
ਜਿੱਦੀ Generation ਦਾ ਪੁੱਠਾ ਏ ਦਿਮਾਗ
ਵੱਧ ਸੁਣਦੇ ਖੜਾਕ (ਕਿੱਦਾਂ ਮੁੰਡਾ ਏ ਤੂ)
ਜਿੱਦੀ Generation ਦਾ ਪੁੱਠਾ ਏ ਦਿਮਾਗ
ਵੱਧ ਸੁਣਦੇ ਖੜਾਕ ਗੱਲ ਘੱਟ ਗੌਲਦੇ

Curiosità sulla canzone Ziddi Generation di Navaan Sandhu

Quando è stata rilasciata la canzone “Ziddi Generation” di Navaan Sandhu?
La canzone Ziddi Generation è stata rilasciata nel 2020, nell’album “Ziddi Generation”.

Canzoni più popolari di Navaan Sandhu

Altri artisti di Dance music