Hanji Hanji

Rav Hanjra

ਓ ਹੋ ਹੋ ਹੋ ਹੋ ਹੋ
Snappy

ਕਰਲਉੱੰਗਾ Wait ਮੈਂ ਤਾ ਮੈਨੂ ਕੋਈ ਕਾਹਲੀ ਨਈ
Chill ਹੋ ਕੇ ਸੋਚੋ ਲੈਣੀ Tension ਵੀ ਪਾਲੀ ਨਈ
ਕਰਲਉੱੰਗਾ Wait ਮੈਂ ਤਾ ਮੈਨੂ ਕੋਈ ਕਾਹਲੀ ਨਈ
Chill ਹੋ ਕੇ ਸੋਚੋ ਲੈਣੀ Tension ਵੀ ਪਾਲੀ ਨਈ

ਥੋਡੀ ਜਿਹੀ ਤਾਰੀਫ ਦੱਸਾ ਮੈਂ Brief ਏ
ਗਲ ਵਿਚ Necklace ਲੱਕ ਤੋਂ Breek ਏ

ਹਾਂਜੀ ਹਾਂਜੀ ਠੀਕ ਏ ਜੇ ਲੈਣਾ ਤੁੱਸੀ Weak ਏ
ਸੁਰਖ ਜਿਹੇ ਬੁੱਲਾਂ ਵਿਚੋ ਡਿਗਡੇਯਾ ਫੁੱਲਾਂ ਵਿਚੋ
ਗਬਰੂ ਨੂ ਬਸ ਤੁਹਾਡੀ ਹਾਂ ਦੀ ਉਡੀਕ ਏ
ਹਾਂਜੀ ਹਾਂਜੀ ਠੀਕ ਏ ਜੇ ਲੈਣਾ ਤੁੱਸੀ Weak ਏ
ਸੁਰਖ ਜਿਹੇ ਬੁੱਲਾਂ ਵਿਚੋ ਡਿਗਡੇਯਾ ਫੁੱਲਾਂ ਵਿਚੋ
ਗਬਰੂ ਨੂ ਬਸ ਤੁਹਾਡੀ ਹਾਂ ਦੀ ਉਡੀਕ ਏ
ਹਾਂਜੀ ਹਾਂਜੀ ਠੀਕ ਏ ਹਾਂਜੀ ਹਾਂਜੀ ਠੀਕ ਏ
ਹਾਂਜੀ ਹਾਂਜੀ ਠੀਕ ਏ ਠੀਕ ਏ ਠੀਕ ਏ
ਬਿੱਲੀਆ ਅਖਾਂ ਚ ਪਾਏ ਕਜਲੇ ਦਾ ਹਲ ਨਾ
Agree ਆ ਤੁਹਾਡੀ ਕੀਤੀ ਹਰ ਇਕ ਗਲ ਨਾਲ
ਬਿੱਲੀਆ ਅਖਾਂ ਚ ਪਾਏ ਕਜਲੇ ਦਾ ਹਲ ਨਾ
Agree ਆ ਤੁਹਾਡੀ ਕੀਤੀ ਹਰ ਇਕ ਗਲ ਨਾਲ
ਕਿ ਮੂਡ ਆ ਤੁਹਾਡਾ ਦੱਸੋ ਸਾਡੇ ਨਾਲ Vacation ਦਾ
ਚੰਗਾ ਜਿਹਾ Response ਦੇ ਡੇਯੋ ਸਾਡੀ Application ਦਾ
ਜੀ ਤੁਹਾਡਾ ਕੋਈ ਮੇਲ ਨਾ ਮਿੰਟ ਵੀ ਵਿਹਲ ਨਾ
ਵੱਡੀ ਗਲਬਾਤ ਕਿਹੰਦੇ Fashion Freek ਏ
ਹਾਂਜੀ ਹਾਂਜੀ ਠੀਕ ਏ ਜੇ ਲੈਣਾ ਤੁੱਸੀ Weak ਏ
ਸੁਰਖ ਜਿਹੇ ਬੁੱਲਾਂ ਵਿਚੋ ਡਿਗਡੇਯਾ ਫੁੱਲਾਂ ਵਿਚੋ
ਗਬਰੂ ਨੂ ਬਸ ਤੁਹਾਡੀ ਹਾਂ ਦੀ ਉਡੀਕ ਏ
ਹਾਂਜੀ ਹਾਂਜੀ ਠੀਕ ਏ ਜੇ ਲੈਣਾ ਤੁੱਸੀ Weak ਏ
ਸੁਰਖ ਜਿਹੇ ਬੁੱਲਾਂ ਵਿਚੋ ਡਿਗਡੇਯਾ ਫੁੱਲਾਂ ਵਿਚੋ
ਗਬਰੂ ਨੂ ਬਸ ਤੁਹਾਡੀ ਹਾਂ ਦੀ ਉਡੀਕ ਏ

ਢਕਸ਼ਾਹੀ ਕਰਦਾ ਨਾ ਹੋਜੋ ਰਜ਼ਾਮੰਡ ਜੀ
ਰਵ ਹੰਜੜਾ ਨੂ ਤੁੱਸੀ ਆ ਗਏ ਊ ਪਸੰਦ ਜੀ
ਢਕਸ਼ਾਹੀ ਕਰਦਾ ਨਾ ਹੋਜੋ ਰਜ਼ਾਮੰਡ ਜੀ
ਰਵ ਹੰਜੜਾ ਨੂ ਤੁੱਸੀ ਆ ਗਏ ਊ ਪਸੰਦ ਜੀ
ਓ ਸੌ ਮੁੱਡ ਤੋਂ ਜੱਟ ਸੁਣੀਦਾ ਸਾਂਝੀ ਨਾ ਤੂ ਵਿਲੇਨ ਕੁੜੇ
ਰਾਂਬੇ ਪਿੰਡ ਤੋਂ ਆਯਾ ਮੁੰਡਾ ਯੂਕੇ ਤੈਨੂ ਮਿਲਣ ਕੁੜੇ
ਮੰਦਾ ਚੰਗਾ ਬੋਲਦੀ ਨਜਾਯਜ਼ ਗੱਲਾਂ ਖੋਲਦੀ
ਮੇਰੇ ਕੋਲੋ ਸਰਹਦੀ ਏ ਤੇਰੀ ਜੋ ਕੋਲੀਗ ਏ
ਹਾਂਜੀ ਹਾਂਜੀ ਠੀਕ ਏ ਜੇ ਲੈਣਾ ਤੁੱਸੀ Weak ਏ
ਸੁਰਖ ਜਿਹੇ ਬੁੱਲਾਂ ਵਿਚੋ ਡਿਗਦੇਯਾ ਫੁੱਲਾਂ ਵਿਚੋ
ਗਬਰੂ ਨੂ ਬਸ ਤੁਹਾਡੀ ਹਾਂ ਦੀ ਉਡੀਕ ਏ
ਹਾਂਜੀ ਹਾਂਜੀ ਠੀਕ ਏ ਜੇ ਲੈਣਾ ਤੁੱਸੀ Weak ਏ
ਸੁਰਖ ਜਿਹੇ ਬੁੱਲਾਂ ਵਿਚੋ ਡਿਗਡੇਯਾ ਫੁੱਲਾਂ ਵਿਚੋ
ਗਬਰੂ ਨੂ ਬਸ ਤੁਹਾਡੀ ਹਾਂ ਦੀ ਉਡੀਕ ਏ
ਹਾਂਜੀ ਹਾਂਜੀ ਠੀਕ ਏ ਠੀਕ ਏ ਠੀਕ ਏ

Curiosità sulla canzone Hanji Hanji di Navaan Sandhu

Quando è stata rilasciata la canzone “Hanji Hanji” di Navaan Sandhu?
La canzone Hanji Hanji è stata rilasciata nel 2021, nell’album “Hanji Hanji”.
Chi ha composto la canzone “Hanji Hanji” di di Navaan Sandhu?
La canzone “Hanji Hanji” di di Navaan Sandhu è stata composta da Rav Hanjra.

Canzoni più popolari di Navaan Sandhu

Altri artisti di Dance music