Ainak
ਮੈਂ ਤਾਂ ਜਵਾਨ ਜਿਥੇ ਮੇਲੇ ਦਾ ਮਾਹੋਲ ਬਣ ਜੇ
ਮੈਂ ਤਾਂ ਖਡ਼ਾ ਜਿਥੇ ਵੈਲੀ ਦੀ ਪ੍ਰੋਲ ਬਣ ਜੇ
ਓ ਕਦੇ ਬਣੇ ਬਾਪੂ ਆਲੀ ਪਗ ਨਖਰੋ
ਕਦੇ ਮੁੰਡਾ ਬੇਬੇ ਆਲਾ ਸ਼ੋਲ ਬਣ ਜੇ
ਘੂਮਦੀ torronto ਪਾਕੇ 3 ਇੰਚ ਹੀਲ ਪਰ
ਮੇਰੇ ਗਲ ਵਿਚ ਬਾਹਾਂ ਪੌਣ ਜੋਗੀ ਹੋਯੀ ਨੀ
ਅੱਲ੍ਹਡੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖਾਂ ਨਾਲ ਅੱਖਾਂ ਤੂ ਮਿਲੌਂ ਜੋਗੀ ਹੋਯੀ ਨੀ
ਅੱਲ੍ਹਡੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖਾਂ ਨਾਲ ਅੱਖਾਂ ਤੂ ਮਿਲੌਂ ਜੋਗੀ ਹੋਯੀ ਨੀ
ਨੀ ਅੱਸੀ ਆਪ ਜੇਨ੍ਯੂਵਨ ਸੱਦਾ ਮਾਲ ਵੀ ਪੂਰੇ
ਤੇ ਤੂ ਆਪ ਵੀ ਏ ਜਾਲੀ ਤੇਰਾ ਜਾਲੀ ਏ ਦੇਓੜ
ਮੈਨੂ ਲਗਦੀ ਪ੍ਯਾਰੀ ਤੈਨੂ ਤੰਗ ਕਰਦੀ
ਧੁਪ ਚਾਢੇ ਲਾਲੀ ਫੇਡ ਆਖ ਕੀਤੇ ਭਰਦੀ
ਪਿਹਲਾਂ ਤਾਂ ਮੈਂ ਰਾਹ ਦੀ ਸਵਾਰੀ ਨਾ ਛਕਾ
ਦੂਜਾ ਮੇਰੇ ਰਾਹਾਂ ਵਿਚ ਔਣ ਜੋਗੀ ਹੋਯੀ ਨੀ
ਅੱਲ੍ਹਡੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖਾਂ ਨਾਲ ਅੱਖਾਂ ਤੂ ਮਿਲੌਂ ਜੋਗੀ ਹੋਯੀ ਨੀ
ਅੱਲ੍ਹਡੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖਾਂ ਨਾਲ ਅੱਖਾਂ ਤੂ ਮਿਲੌਂ ਜੋਗੀ ਹੋਯੀ ਨੀ
ਰੀਝਾਂ ਲਾਕੇ ਜੱਟ ਜਿਥੇ ਤੋਡ਼’ਦੇ ਗੁਰੂਰ ਨੀ
ਮਾਲਵੇ ਦੀ ਹਾਰ੍ਟ ਬੀਟ ਇਲਾਕਾ ਸੰਗਰੂਰ ਨੀ
ਸਿਧੂ ਗੂਂਜਦਾ ਆ ਬਸੇ ਬਾਸ ਵੀ ਆ ਫੋਰ੍ਡ ਤੇ
ਚੋਬਰਾ ਦੇ ਦਿਲ ਜਿਵੇਈਂ ਤਕ ਗ੍ਟ ਰੋਡ ਤੇ
ਓ ਦਿੰਦਾ ਜੇ ਕੋਯੀ ਲੇਕੇ ਪਾ ਲਾ ਕੰਗਣ ਕੁਦੇ
ਸੁਖ ਲੋਟੇਯ ਗੁੱਟ ਤੇ ਲਿਖੋਂ ਜੋਗੀ ਹੋਯੀ ਨੀ
ਅੱਲ੍ਹਡੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖਾਂ ਨਾਲ ਅੱਖਾਂ ਤੂ ਮਿਲੌਂ ਜੋਗੀ ਹੋਯੀ ਨੀ
ਅੱਲ੍ਹਡੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖਾਂ ਨਾਲ ਅੱਖਾਂ ਤੂ ਮਿਲੌਂ ਜੋਗੀ ਹੋਯੀ ਨੀ
ਓ ਮਾਲਕ ਦੇ ਹਾਥ ਸੱਦੀ ਜ਼ਿੰਦਗੀ ਦੀ ਡੋਰ ਆਏ
ਬੇਬੇ ਬਾਪੂ ਨਾਲ ਫਿਰ ਦਸ ਕਿਹਦੀ ਲੋਡ ਆਏ
ਲਂਡਨ ਚੋਂ ਮਾਰੇ ਤੂ ਟ੍ਰਾਇ ਬਿੱਲੋ ਮਿੱਤਰਾ ਤੇ
ਬਾਜ਼’ਆਂ ਤੇ ਨਾ ਕਮ ਕਰੇ ਕਰਦੀ ਹੋਊ ਤਿਟਰਾ ਤੇ
ਦਿਲਾ ਵਿਚ ਵਸਦਿਯਾ ਮਾਵਾ ਜੱਟਾ ਦੇ
ਤਾਂ ਹੀ ਡੀਡ ਤੇਰੀ ਦਿਲ ਤੱਦਫੋਂ ਜੋਗੀ ਹੋਯੀ ਨੀ
ਅੱਲ੍ਹਡੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖਾਂ ਨਾਲ ਅੱਖਾਂ ਤੂ ਮਿਲੌਂ ਜੋਗੀ ਹੋਯੀ ਨੀ
ਅੱਲ੍ਹਡੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖਾਂ ਨਾਲ ਅੱਖਾਂ ਤੂ ਮਿਲੌਂ ਜੋਗੀ ਹੋਯੀ ਨੀ
ਓ ਬਿਹ ਕੇ ਆਦ ਲਾ ਦੇ ਤੇਰੀ ਬੀਮਰ ਕੁਦੇ
ਹਾਲੇ ਮੇਰੀ ਰੰਗੇ ਪਿਛਹੇ ਔਣ ਜੋਗੀ ਹੋਯੀ ਨੀ
ਅੱਲ੍ਹਡੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖਾਂ ਨਾਲ ਅੱਖਾਂ ਤੂ ਮਿਲੌਂ ਜੋਗੀ ਹੋਯੀ ਨੀ
ਅੱਲ੍ਹਡੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖਾਂ ਨਾਲ ਅੱਖਾਂ ਤੂ ਮਿਲੌਂ ਜੋਗੀ ਹੋਯੀ ਨੀ