Maye Ni

Shiv Kumar Batalvi

ਮਾਏ ਨੀ ਮਾਏ
ਮੇਰੇ ਗੀਤਾਂ ਦੇ ਨੇਨਾਂ ਵਿਚ ਬਿਰਹੋ ਦੀ ਰੜਕ ਪਵੇ
ਅੱਧੀ ਅੱਧੀ ਰਾਤੀ, ਉਠ ਰੋਣ ਮੋਏ ਮਿਤਰਾਂ ਨੂ
ਮਾਏ ਸਾਨੂੰ ਨੀਂਦ ਨਾ ਪਵੇ

ਮਾਏ ਨੀ ਮਾਏ
ਮੇਰੇ ਗੀਤਾਂ ਦੇ ਨੇਨਾਂ ਵਿਚ ਬਿਰਹੋ ਦੀ ਰੜਕ ਪਵੇ
ਅੱਧੀ ਅੱਧੀ ਰਾਤੀ, ਉਠ ਰੋਣ ਮੋਏ ਮਿਤਰਾਂ ਨੂ
ਮਾਏ ਸਾਨੂੰ ਨੀਂਦ ਨਾ ਪਵੇ

ਇੱਕ ਬਾਤ ਸਮਝ ਮੈ ਆਏ ਨੀ
ਮਾਏ ਨੀ ਮੇਰੀ ਮਾਏ ਨੀ
ਮਾਏ ਨੀ ਮਾਏ ਨੀ
ਮੇਰੀ ਆਂਖ ਕੋ ਨੀਂਦ ਸੁਹਾਏ ਨੀ
ਮੇਰੇ ਨੈਨੋ ਸੇ ਖ਼ਵਾਬ ਕਿ ਯਾਰੀ ਨੀ
ਮਾਏ ਨੀ ਮਾਏ ਨੀ ਮੇਰੀ ਮਾਏ ਨੀ
ਮਾਏ ਨੀ ਮਾਏ ਨੀ
ਤੇਰੀ ਨੀਂਦ ਬਨੀ ਬੰਜਾਰੀ ਨੀ

ਆਪੇ ਨੀ ਮੈ ਬਾਲੜੀ ਹਾ, ਆਪ ਹਲੇ ਮੈ ਮਤਾ ਜੋਗੀ
ਮਾਤ ਕੇਹੜਾ ਐਸ ਨੋ ਦਵੇਯ
ਮਾਏ ਨੀ ਮਾਏ ਨੀ ਮਾਏ
ਦਿਨ ਰਤਿਆ ਦੋਨੋ ਹੀ ਡਰਾਏ
ਪੀੜ ਇਹ ਪੀੜ ਜੀ ਮੈ ਚਲੇ
ਪੀੜੇ ਨੀ ਪੀੜੇ ਇਹ ਪਿਆਰ ਐਸੀ ਤਿਤਲੀ ਹੈ
ਜਿਹੜੀ ਸੱਦਾ ਸੂਲ ਤੇ ਬਵੇ
ਮਾਏ ਨੀ ਮਾਏ
ਮੇਰੇ ਗੀਤਾਂ ਦੇ ਨੇਨਾਂ ਵਿਚ ਬਿਰਹੋ ਦੀ ਰੜਕ ਪਵੇ
ਅੱਧੀ ਅੱਧੀ ਰਾਤੀ, ਉਠ ਰੋਣ ਮੋਏ ਮਿਤਰਾਂ ਨੂ
ਮਾਏ ਸਾਨੂੰ ਨੀਂਦ ਨਾ ਪਵੇ

ਏ ਕਾਰੇ ਦਿਨ ਲੈ ਜਾਇ- ਕਹਾਂ
ਕਯਾ ਇਨਕੇ ਭੀ ਹੋਤੇ ਹੈਂ ਮਕਾਮ
ਖੜੇ ਸਵਾਲ ਜਵਾਬ ਨਹੀਂ
ਮਾਏ ਨੀ ਮੇਰੀ ਮਾਏ ਨੀ

Curiosità sulla canzone Maye Ni di जसलीन रॉयल

Quando è stata rilasciata la canzone “Maye Ni” di जसलीन रॉयल?
La canzone Maye Ni è stata rilasciata nel 2013, nell’album “Maye Ni”.
Chi ha composto la canzone “Maye Ni” di di जसलीन रॉयल?
La canzone “Maye Ni” di di जसलीन रॉयल è stata composta da Shiv Kumar Batalvi.

Canzoni più popolari di जसलीन रॉयल

Altri artisti di Pop rock